ਭੀੜ ਵਿੱਚ ਤੁਰੇ ਜਾਂਦਿਆਂ ਜੀ,
ਇਕ ਬੰਦਾ
ਇਹੋ ਜਿਹਾ ਮਿਲਦਾ ਏ,
ਜਿਸ ਲਈ
ਸਾਰੀ ਦੁਨੀਆ ਇੱਕ ਪਾਸੇ,
ਚੰਦਰਿਆ
ਤੂੰ ਪਿਆਰਾ ਹੁੰਦਾ ਏ।
ਉਹ ਬਹੁਤ ਕੁਝ
ਵਿਚਾਰਦਾ,
ਜਦ ਗੱਲ ਤੇਰੀ
ਆਉਂਦੀ ਏ।
ਤਿਆਗ
ਦਿੰਦਾ ਉਹ ਸੁੱਖ ਸਾਰੇ,
ਜਦ ਫ਼ਰਿਆਦ
ਤੇਰੀ ਆਉਂਦੀ ਏ।
ਰੋਂਦਾ ਉਹ
ਆਪਣੇ ਮੰਨ ਅੰਦਰ,
ਜਦ ਤੈਨੂੰ
ਉਦਾਸ ਵੇਖਦਾ ਏ।
ਕਿਵੇਂ ਬਣਾਉਣਾ
ਕਾਮਯਾਬ ਤੈਨੂੰ,
ਉਹ ਹਰ ਪਲ ਇਹੋ ਸੋਚਦਾ ਏ।
ਜਿਨੂੰ ਹਰ ਪਲ ਤੇਰਾ ਫਿਕਰ ਹੋਵੇ,
ਉਹ ਸੂਰਮਾ ਕੌਣ ਹੋ ਸਕਦਾ ਏ ?
ਨਾ ਮਿੱਤਰ ਨਾ ਭਰਾ ਉਹ ਤੇਰਾ,
English Meanings
Stanza 1: While moving through the people of the world, you meet with one person who places all the world at one side, just for you.
Stanza 2: He considers many points before moving to a conclusion of matter featuring you. He's the man who gives up all his luxurious and moves for an action, when he
receives your demand for help.
Stanza 3: Seeing you sad, he cries, not depicting it out but internally. He just keeps on thinking, how to make you successful human being.
Stanza 4: The man who is always considered about you, who can he be? He ain't your friend or brother, instead he is your father.