ਹੱਥੀਂ ਕਾਗਜ਼ ਕਲਮ ਨੇ,
ਮਨ ਪਹੁੰਚਿਆ ਅਲੱਗ ਜਹਾਨ ਅੰਦਰ,
ਸਾਹਮਣੇ ਤੇ ਸਿਰਫ ਸ਼ੂਲ ਨੇ,
ਖੁਰੇ ਕੀ ਚਲਦਾ ਈਮਾਨ ਅੰਦਰ।
(In hand, I have a paper and a pen but my mind is in another world. In front of me lies a thorn, but I can't figure out what's bothering my inner-self.)

ਇੱਕ ਛੋਟੀ ਜਿਹੀ ਮੁਸਕਾਨ,
ਖੁਰੇ ਕੀ ਐਸਾ ਸਮਝਾ ਜਾਂਦੀ,
ਸਾਰਾ ਦਿਨ ਖੇੜਾ ਰਹੇ,
ਖੁਰੇ ਕੀ ਐਸਾ ਸੁਲਝਾ ਜਾਂਦੀ।
(I don't know what a smile, lasting a few milliseconds, explains to me. I remain gleeful the entire day, I can't figure out what it clears out for me.)

ਕਲਮ ਨਾਲ ਯਾਰੀ ਸੱਜਣਾ,
ਉਮਰਾਂ ਨੂੰ ਪਿੱਛੇ ਛੱਡ ਜਾਂਦੀ,
ਅੰਦਰ ਵੱਸਦੇ ਜਜ਼ਬਾਤਾਂ ਨੂੰ,
ਸ਼ਿੰਗਾਰ ਮੁੱਖ ’ਤੇ ਕੱਢ ਜਾਂਦੀ।
(Friendship with thoughts and pen, leaves the concept of age far behind. It brings out all the abstract emotions in the form of beautiful concrete words to the outside.)

ਜਦੋਂ ਆਵੇ ਨਜ਼ਰ ਕਿਰਦਾਰ
ਹਰ ਮਹਫਿਲ ਹਰ ਰੰਗ ’ਚੋਂ,
ਓਹਦੋਂ ਵੱਸਦਾ ਦਿਖੇ ਸ਼ਿੰਗਾਰ
ਹਰ ਬੋਲੀ ਹਰ ਅੰਗ ’ਚੋਂ।
ਹਰ ਮਹਫਿਲ ਹਰ ਰੰਗ ’ਚੋਂ,
ਓਹਦੋਂ ਵੱਸਦਾ ਦਿਖੇ ਸ਼ਿੰਗਾਰ
ਹਰ ਬੋਲੀ ਹਰ ਅੰਗ ’ਚੋਂ।
(When the greatness of a person starts becoming visible in the ways he behaves, then the person's beauty is automatically portraited in his words. Both inner-self and outer-self work together in certifying the greatness of a person.)
ਨਿਕਲਣ ਅੰਮ੍ਰਿਤ ਨਗ਼ਮੇ,
ਐਨੇ ਲਿਸ਼ਕੇ ਨਹੀਂ ਸਾਜ਼ ਅਜੇ,
ਹੋਵਣ ਲਫ਼ਜ਼ ਵਾਂਗ ਅਸਮਾਨ,
ਐਨਾ ਉੱਠਿਆ ਨਹੀਂ ‘ਕਲਤਾਜ਼’ ਅਜੇ।
ਐਨੇ ਲਿਸ਼ਕੇ ਨਹੀਂ ਸਾਜ਼ ਅਜੇ,
ਹੋਵਣ ਲਫ਼ਜ਼ ਵਾਂਗ ਅਸਮਾਨ,
ਐਨਾ ਉੱਠਿਆ ਨਹੀਂ ‘ਕਲਤਾਜ਼’ ਅਜੇ।
(Being able to nourish paper with everliving words, my inner-self and vocabulary ain't that powerful and complete. Being able to possess high valued thoughts, my mind isn't compatible yet.)
~ਭਵਜੋਤ ਸਿੰਘ ‘ਕਲਤਾਜ਼’
Founder: Beyond Subjects